Best 90+ Punjabi Shayari for Girls and Boys 2024
Punjabi Shayari का जादू दिलों पर सीधा असर करता है। ये सिर्फ शब्द नहीं, बल्कि प्यार, खुशी, गम, और जिंदगी की कहानियों को बेहद खूबसूरती से बयां करती है। अगर आप Punjabi Shayari ढूंढ रहे हैं जो आपके दिल को छू सके, आपकी भावनाओं को व्यक्त कर सके या आपके दोस्तों के साथ साझा कर सकें, तो यहां आपको हर तरह की Shayari मिलेगी।
इस कलेक्शन में आपको कुछ क्लासिक और नई Punjabi Shayari मिलेगी जो दिल की गहराईयों को छूने का हुनर रखती है। आइए, शब्दों की इस दुनिया में खो जाएं और अपने भावनाओं को इन अनमोल लफ़्ज़ों के साथ उजागर करें।
Punjabi Shayari
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ :!
Kaun bhula sakta hai kise nu, bas akad hi rishte khatam kar dinde ne!
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ :!
Aksar ohi diye hath saar dinde ne jinna nu hawa ton bachavan di koshish hove!
ਰਾਤ ਰਾਤ ਭਰ ਦੇਖਦਾ ਰਿਹਾ ਹਾਂ ਚਾਁਦਨੀ ਰਾਤ,
ਮੋਹਬਤ ਨੂੰ ਲੈ ਕੇ ਮੇਰਾ ਦਿਲ ਕਹਿੰਦਾ ਹੈ, ਹਰ ਗ਼ਡੀ ਸਵਾਲ ਦਾ ਹੱਲ ਹੋ ਜਾਂਦਾ ਹੈ। :!
Raat raat bhar dekhda reha haan chandni raat,
Mohabbat nu le ke mera dil kehnda hai, har ghadi sawaal da hall ho janda hai!
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ :!
Pata nahi ki likheya meri kismat vich,
Jis nu vi chahya oh hi mere ton door ho gaya!
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ :!
Pehli mohabbat hamesha khoobsurat hundi aa kyonki oh adhoori reh jandi aa!
Punjabi Love Shayari
ਪਾਣੀ ਖੂਹਾਂ ਦਾ? ਤੇ ਪਿਆਰ ਰੂਹਾਂ ਦਾ ?ਕਿਸਮਤ ਵਾਲੇ ਨੂੰ ਹੀ ?ਮਿੱਲਦਾ। :!
Paani khoohan da? Te pyaar roohan da? Kismat wale nu hi milda!
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ :!
Kasmaan waade taan duniyaavi rasmaan ne,
Sacha pyaar taan do roohan te do dilan da hunda hai!
♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ :!
Jithe pyaar hove itbaar hove,
Othe kasmaan te shartan di lor nahi!
ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ :!
Jism te nahi rooh te mar…
Mohabbat chehre naal nahi saadgi naal kar!
Punjabi Shayari Attitude
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹn :!
Vakt naal pehla bole gaye sabd ate mausam ton pehla tode gaye phal bearth jande han!
ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ :!
Kari da ni maan gore chitte rang da jatt vi shikari chahe thoda sang da!
ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ :!
Naal sabhnaa ture assi kalle ni bane,
Dhannvaad maalkaan assi dalle ni bane!
ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ ਬਦਲੇ ਨੀ. :!
Asoolaan di zindagi jeeun ae mitra, tagda jaan maada dekh kade badle ni!
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ! :!
Saddi aukaat nahi kise da dil jeetne di,
Lok khud vik jande aa sada kirdar dekh ke!
Punjabi Sad Shayari
ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ,
ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ :!
Tutte dil vi saari umar dhadakde ne,
Chahe kise di yaad vich jaan kise di shikayat vich!
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ :!
Kade sakoon si teriyan gallan ch,
Hun tera naa sun ke gall badal dinde haan!
ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ :!
Pata nahi kiho jiha pyaar si tere naal kamliye,
Main aaj vi hassda hassda ro paina!
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ :!
Oh jo kade dil de kareeb si,
Na jaane oh kisda naseeb si!
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ :!
Kinna dard layi baithi hai meri tanhai,
Hazaraan apne ne par yaad teri aundi aa!
Heart Touching Punjabi Shayari
ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ :!
Loko main paak mohabbat haan mere te rehmat peer fakeeraan di,
Main mela sachiyan roohan da main nahiyo khed sareeran di!
ਮੈਂ ਤਾਂ ਸੀ ਸੌ ਵਾਰ ਕਿਹਾ ਇੱਕ ਵਾਰ ਨਾ ਆਏ ਉਹ..
ਮੈਂ ਆਉਂਦਾ ਸੌ ਵਾਰ ਜੇ ਉਸ ਇੱਕ ਵਾਰ ਕਿਹਾ ਹੁੰਦਾ :!
Main taan si sau vaar keha ik vaar na aaye oh…
Main aunda sau vaar je us ik vaar keha hunda!
ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ :!
Raaton ko uth uth kar jin ke liye rote hain,
Wo apne makaano mein aaram se sote hain!
ਦਿਲ ਉੱਜੜੇ ਦੇ ਕਿਸੇ ਕੋਨੇ ਤੂੰ ਅਬਾਦ ਏਂ!
ਭੁੱਲ ਜਾਣ ਵਾਲ਼ੀਏ ਤੂੰ ਹਾਲੇ ਸਾਨੂੰ ਯਾਦ ਏਂ :!
Dil ujhde de kise kone tu aabaad ae!
Bhull jaan waleeye tu haale saanu yaad ae!
ਉਹ ਸਮਝ ਹੀ ਨਈ ਸੀ ਰਿਹਾ।
ਫੇਰ ਮੈਂ ਖੁਦ ਨੂੰ ਹੀ ਸਮਝਾ ਲਿਆ । :!
Oh samajh hi nahi si riha.
Pher main khud nu hi samjha liya!
Punjabi Shayari on Life
ਕਰਮਾਂ ਵਾਲੀ ਛੱਤ ਜਿਸ ਥੱਲੇ ਪਿਆਰ, ਖੁਸ਼ੀ, ਵਿਸ਼ਵਾਸ ਰਹਿਣ,
ਮਕਾਨ ਬਣਾਉਣਾ ਸੌਖਾ ‘ਦੇਬੀ ਘਰ ਬਣਾਉਣਾ ਔਖਾ ਏ :!
Karmaan wali chhat jiss thalle pyaar, khushi, vishwas rahi,
Makaan banouna saukha, ‘debi ghar’ banouna aukha ae!
ਕਹਿੰਦੇ ਜਿਉਂ ਜਿਉਂ ਵੱਡੇ ਹੋਈ ਜਾਂਦੇ ਆ, ਜ਼ਿੰਦਗੀ ਸਾਲੀ ਤੰਗ ਲੱਗਦੀ ਏ,
ਬਾਈ ਓਏ ਲਗਦਾ ਕਿ, ਮੁੰਡਿਆਂ ਦੀ ਜ਼ਿੰਦਗੀ ਘੈਂਟ ਹੁੰਦੀ ਏ,
ਜਿਸ ਦਿਨ ਕੰਮ ਤੇ ਨਾ ਜਾਈਏ, ਸਾਲੀ ਰੋਟੀ ਖਾਂਦਿਆਂ ਨੂੰ ਵੀ ਸੰਗ ਲੱਗਦੀ ਏ! :!
Kahinde jiun jiun vadde ho jande aa, zindagi saali tang lagdi ae,
Bai oye lagda ki, mundiyan di zindagi ghent hundi ae,
Jis din kam te na jaayiye, saali roti khaandiyan nu vi sang lagdi ae!
ਪੱਤਝੜ ਦੇ ਪਿੱਛੋਂ ਸਦਾ ਆਉਣ ਬਹਾਰਾ!
ਜਿੱਤਾਂ ਦਾ ਸ਼ੌਂਕੀ ਮਨਜੂਰ ਨਾ ਹਾਰਾ :!
Pattjhad de pichon sada aoun bahara!
Jittan da shauki manzoor na haara!
ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!
ਨਸਲਾਂ ਵੇਖ ਕੇ ਯਾਰ ਬਣਾਇਆ ਕਰ :!
Har khoon vich wafa nahi hundi bulhya!
Naslaan vekh ke yaar banaya kar!
ਸਾਫ ਨੀਅਤ ਨਾਲ ਕਦਮ ਤਾਂ ਚੱਕੋ
ਰਾਹ ਪ੍ਰਮਾਤਮਾ ਆਪ ਹੀ ਬਣਾ ਦਿੰਦਾ :!
Saaf niyat naal kadam taan chako,
Raah Parmatma aap hi bana dinda!
Punjabi Shayari in Hindi
सज्जन राजी हो जाए फिर भी रौला नहीं पाई दा पागलां।
इश्क होंदा हीरिआं दे वरगा जग तों लुकाई दा पागलां। :!
Sajjan raazi ho jaaye fir bhi roula nahi paida paaglaan.
Ishq honda heeriyaan de varga jaga ton lukai da paaglaan.
अखां मीच के जदों इतबार करदे आं
की हुण लिख के दईए कि प्यार करदे आं! :!
Akhaan meeche ke jadon itbaar karde aan,
Ki hun likh ke dain ke pyaar karde aan!
रब करे मनजूर, इको गल असीं चाहीए
तूं अक्खां साहवें होवें जदों दुनिआं तों जाईए :!
Rab kare manzoor, iko gal assi chahide,
Tuun akhaan saahven hovein jadon duniya ton jaaiye!
जनम जो देवो जिऊंदे रहिण लई साह दिंदा
बंदा वेखिआ उसनूं वी भुला दिंदा! :!
Janam jo devo jiundeh rahin lai saah dinda,
Banda vekhya usnu vi bhula dinda!
समझ न सके उन्हा दिया गला नु
आसी प्यार दे नशे बीच चूर सी
हूँणं समझे जिनु प्यार करदे सी
ओ असल च दिल तोडन लाई मश्हूर सी :!
Samajh na sake unha diya gala nu,
Aasi pyaar de nashe vich choor si.
Hun samjhe jinu pyaar karde si,
O asal ch dil todan lai mashhoor si!
Punjabi Romantic Shayari
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ :!
Sareya di zindagi vich ik ajeha insaan zaroor hona chahida,
Joi sachhe dil naal osnu pyaar kare!
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ :!
Pyaar nu mehsoos kar lainda vi taan ibaadat hai,
Shuh ke taan Rabb nu vi ni kise ne vekhya!
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ,ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ :!
Dil diyan gallan fer dasange tainu,
Je tere naal baithan da kade sabab baneya!
ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ :!
Meriye sardaarniye, ni tainu umar meri lag jave!
ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ …..ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ :!
Pyaar vi bahut ajeeb hai, jis insaan nu paaia vi na hove,
Us nu vi khoan da dar laga rehinda hai!
Maa Punjabi Shayari
ਮੇਰੀ ਤਕਦੀਰ ਵਿੱਚ ਕਦੇ ਕੋਈ ਗਮ ਨਾ ਹੁੰਦਾ
ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ :!
Meri takdeer vich kade koi gam na hunda,
Je meri takdeer likhan da hakk meri maan da hunda!
ਰੱਬ ਹਰ ਜਗਾ ਨਹੀਂ ਹੋ ਸਕਦਾ
ਇਸ ਲਈ ਉਸਨੇ ਮਾਵਾਂ ਬਣਾਈਆਂ :!
Rabb har jagah nahi ho sakda,
Is layi usne maavan banaiyaan!
ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_ :!
Maan de layi sabh nu chhad dio…
Par sabh de layi kade maan nu na chhaddi o!
ਫੇਰ ਰੱਬ ਤੋਂ ਪਹਿਲਾਂ ਮਾਵਾਂ
ਚੇਤੇ ਆਉਂਦੀਆਂ ਨੇ
Pher Rabb ton pehla maavan
Chete aundiyan ne!
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ :!
Mera maan de hathan diyan pakkiyan
Rotiyaan khaan nu bada ee dil karda!
Best Punjabi Shayari
ਹਾਲਾਤ ਮੈਨੂੰ ਪੱਥਰ ਬਣਾ ਰਹੇ ਆ, ਲੋਕਾਂ ਭਾਣੇ ਮੈਂ ਆਕੜ ਚ ਰਹਿਨਾ। :!
Halaat mainu patthar bana rahe aa,
Lokaan bhane main aakda ch rahina!
ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ :!
Kade kade main bina gallon muskara lainda haan,
Udaas chehre de lokin bade matlab kadhde ne!
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ :!
Bahut ikalle hunde ne oh lok,
Jo aape rus ke aape mann jande!
ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ ਕਰਨ ‘ਚ ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਹੁੰਦਾ :!
Kite taan kami aa tere nazarandaaz karan ‘ch,
Mera moh tere ton jehda ghatt nahi hunda!
ਚੁੱਪ ਐਨੀ ਵੀ ਸਸਤੀ ਨਹੀਂ ਮਿਲਦੀ, ਜਾਨੇ ਜਜ਼ਬਾਤ ਵੇਚਣੇਂ ਪੈਂਦੇ ਨੇ :!
Chupp aini vi sasti nahi mil di,
Jaane jazbaat vechaney painde ne!
New Punjabi Shayari
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ :!
Uppar wala vi aashiq hai sada,
Taan hi taan kise da hon nahi dinda!
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ :!
Naam dil utte likhya main baahan te nahi ae,
Jinna tere te yakeen ona saahan te nahi ae!
ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ, ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ। :!
Kismat apni Rabb ton likhva ke layae haan,
Injh taan ni sajjna tere eneh kareeb aaye haan!
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ :!
Sama sikha dinda challna bina sahare ton,
Zindagi ni kade mukkdi hundi ik baazi haare ton!
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ ਨਾ ਹੋਣ ਦਿੱਤੀ ਹੋਵੇ :!
Raah lai ee jaan ge manzil tak,
Kade sunya raat ne saver na hon ditti hove!
Punjabi Shayari for Friends
ਦੱਸ ਕਿਹੜੇ ਵੇਲੇ ਕੰਮ ਆਉ ਯਾਰੀ..
ਕਿ ਕੱਲਾ ਭਾਰ ਢੋਈ ਨਾ..
ਇਹੋ ਜ਼ਿੰਦਗੀ ਨੀ ਵਾਰੀ ਵਾਰੀ..
ਉਦਾਸ ਐਵੇਂ ਹੋਈ ਨਾ :!
Dass kehde vele kam aau yaari,
Ki kalla bhaar dhooi na,
Iho zindagi ni vaari vaari,
Udaas aiven hoi na!
ਯਾਰੀ ਵਿੱਚ ਨਫੇ ਨੁਕਸਾਨ ਨਹੀਉਂ ਵੇਖੀਦੇ..
ਮੰਜ਼ਿਲਾਂ ਦੇ ਸਾਹਮਣੇ ਤੂਫਾਨ ਨਹੀਉਂ ਵੇਖੀਦੇ :!
Yaari vich nafe nuksaaan nahiunde vekhide,
Manzilan de saamne toofan nahiunde vekhide!
ਕੁਸ਼ ਬੇਲੀ ਐਸੇ ਵੀ ਹੁੰਦੇ.. ਬੋਲੇ ਬੋਲ ਪਗਾਉਂਦੇ ਜੋ..
ਵਕਤ ਪਾਏ ਤੋਂ ਦਿਲ ਦਾ ਕਰਜ਼ਾ ਸਿਰ ਦੇ ਨਾਲ ਚਕਾਉਂਦੇ ਜੋ :!
Kush beeli aise vi hunde..
Bole bol pagaunde jo,
Vakt paaye ton dil da karza sir de naal chukaunde jo!
ਕੁਝ ਲੋਕ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ!
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ :!
Kujh lok yaari nu ahsaan samajh ke laaunde ne!
Aseen tere layi ki nahi kita saari umar ginaunde ne!
ਡਰਦੇ ਤਾਂ ੳਦੋ ਵੀ ਨਹੀਂ ਸੀ
ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ ਯਾਰ ਹੀ ਬਹੁਤ ਨੇ :!
Darde taan odo vi nahi si
Jado ikkale kharde si,
Hun ta sukh naal pichhe yaar hi bahut ne!
Happy Birthday in Punjabi Shayari
ਜਨਮਦਿਨ ਮੁਬਾਰਕ! ਯਾਦ ਰੱਖੋ ਕਿ ਵਧੀਆ ਅਜੇ ਆਉਣਾ ਬਾਕੀ ਹੈ. :!
Janamdin mubarak! Yaad rakho ki vadhiya aje auna baaki hai!
ਇਸ ਸ਼ਾਨਦਾਰ ਦਿਨ ‘ਤੇ, ਮੈਂ ਤੁਹਾਡੇ ਲਈ ਵਧੀਆ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ! ਜਨਮਦਿਨ ਮੁਬਾਰਕ :!
Is shandar din ‘te, main tuhade layi vadhiya zindagi di kaamna karda haan! Janamdin mubarak!
ਇਹ ਖਾਸ ਦਿਨ ਤੁਹਾਡੇ ਲਈ ਬੇਅੰਤ ਖੁਸ਼ੀਆਂ ਅਤੇ ਅਨਮੋਲ ਯਾਦਾਂ ਨੂੰ ਲਿਆਵੇ :!
Eh khas din tuhade layi beant khushiyan ate anmol yaadan nu liaave!
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ :!
Asin thode dil vich rahine aan, isei layi har dard sahine aan,
Koi vish na kar deve mere ton pehla, is layi advance ‘ch janamdin mubarak kehine aan
ਹਮੇਸ਼ਾ ਦੇ ਇਤਿਹਾਸ ਵਿੱਚ ਮੇਰੇ ਇੱਕ ਮਨਪਸੰਦ ਵਿਅਕਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ. :!
Hamesha de itihaas vich mere ikk manpasand vyakti nu janamdin diyan mubarkan.
Instagram Punjabi Shayari
ਮੁਹੱਬਤ ਤਾਂ ਸਾਦੀ ਸੀ ਪਰ ਹੱਸ ਗਏ ਲੋਕ,
ਅਸੀ ਸੱਚੇ ਸਾਂ ਪਰ ਰੁੱਸ ਗਏ ਲੋ :!
Muhabbat taan saadi si par hass gaye lok,
Asi sacche saan par russ gaye lo!
ਜਿਸਨੇ ਸੱਚਾ ਪਿਆਰ ਕੀਤਾ,
ਉਹ ਕਦੇ ਵੀ ਸੱਚੇ ਪਿਆਰ ਤੋਂ ਦੂਰ ਨਹੀਂ ਹੁੰਦਾ :!
Jisne sachcha pyaar kita,
Oh kade vi sachche pyaar ton door nahi hunda!
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਦੀਆਂ ਹਨ,
ਹੁੰਦਾ ਹੈ ਇਹ ਰਾਜ਼, ਜਿਹਨਾਂ ਨਾਲ਼ ਸਾਂਝ ਕਰੀਦੀਆਂ ਹਨ :!
Dil diyan gallan dil vich rakhi diya han,
Hunda hai eh raaz, jihnan naal sanjh kari diya han!
ਇਸ਼ਕ ਕਮਜ਼ੋਰ ਦਿਲਾਂ ਦੀ ਗੱਲ ਨਹੀਂ ਹੁੰਦੀ,
ਇਸਦੇ ਦਿਲ ਦਾ ਦਰਿਆ ਬਹੁਤ ਵੱਡਾ ਹੁੰਦਾ ਹੈ। :!
Ishq kamzor dilan di gall nahi hundi,
Isde dil da dariya bahut vadda hunda hai.
Also Read : Love Shayari
आख़िरी अल्फ़ाज़
Punjabi Shayari एक ऐसी धरोहर है जो भावनाओं को खूबसूरती से बयां करती है। अगर यह शायरी आपके दिल को छू गई, तो इसे अपने दोस्तों के साथ जरूर शेयर करें और इस खूबसूरत शायरी का आनंद लें।
कौन सी Shayari ने आपके दिल को सबसे ज़्यादा छुआ? हमें कमेंट में बताएं और ShayariKingdom.com पर और भी बेहतरीन शायरी कलेक्शन के लिए जुड़े रहें!